ਦੇਸਾਂ ਵਿਦੇਸ਼ਾਂ ਵਿੱਚ ਬੈਠੇ ਮਿਹਨਤੀ ਪੰਜਾਬੀਆਂ ਕੋਲੋਂ ਸਾਡੇ ਧਾਰਮਿਕ ਆਗੂਆਂ ਦੁਆਰਾ ਕਰੋੜਾਂ ਰੁਪਏ ਪੰਥ ਦੀ ਸੇਵਾ ਅਤੇ ਖਾੜਕੂਵਾਦ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ । ਪਰ ਕੀ ਸਹੀ ਸ਼ਬਦਾਂ ਵਿੱਚ ਪੰਥ ਦੀ ਸੇਵਾ ਹੋ ਰਹੀ ਹੈ ? ਕੀ ਸਾਡੇ ਆਗੂਆਂ ਦੁਆਰਾ ਇਕੱਠਾ ਕੀਤਾ ਧਨ ਲੋੜਵੰਦਾਂ ਨੂੰ ਮਿਲ ਰਿਹਾ ਹੈ ? ਕੀ ਗੁਰੂਨਾਨਕ ਦੇਵ ਜੀ ਦਾ ਮਿਸ਼ਨ ਸਿਰਫ਼ ਗੁਰੂਦਆਰੇ ਬਣਾ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ ?
send ur respected views


Reply With Quote