Thread: ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

  1. #1
        Majajan Jatti

    Unhappy ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    ਆਪਣੇ ਪੰਡ ਦੇਆ ਬੋਹੜਾ ਜਹੀ ਨਾ ਛਾ ਲੱਬਣੀ
    ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    ਉੱਥੇ ਕੰਮ ਨਾਲ ਮਤਲਬ ਕੋਈ ਦੁਖ ਦਰਦ ਵੰਡਾਉਦਾ ਨਹੀ
    ਆ ਖਾ ਲੈ ਪੁੱਤਰਾ ਰੋਟੀ ਵੇ ਕੋਈ ਹਾਕਾ ਮਾਰ ਬੁਲਾਉਦਾ ਨਹੀ
    ਪਿਹਲਾ ਟੁਟ ਕੇ ਮਰਨਾ ਪੈਣਾ ਏ ਰੋਟੀ ਤਾ ਲੱਬਣੀ
    ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    ਬਈ ਰਲ ਕੇ ਟੋਲੀ ਯਾਰਾ ਦੀ ਬੋਹੜਾ ਦੀ ਛਾਵੇ ਬਿਹੰਦੀ ਨਾ
    ਨਾ ਮੇਲੇ ਲਗਦੇ ਤੀਆ ਦੇ ਨਾ ਪੱਪਲੀ ਪੀਗਾ ਪੈਦੀਆ ਨਾ
    ਨਾ ਲੁਕਣ ਮੀਟੀਆ ਖੇਡਣ ਵਾਲੀ ਥਾ ਲੱਬਣੀ
    ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    ਛੱਡ ਚੌਦਰ ਨੌਕਰ ਬਣ ਜਾਣਾ ਏਹ ਕੈਸੇ ਸ਼ੌਕ ਅਵੱਲੇ ਨੇ
    ਸੱਚ ਆਖੇ ਤਾ ਮੇਰੇ ਵਤਨ ਨਾਲੋ ਸਬ ਥੱਲੇ ਨੇ
    ਜਹੜੀ ਚੂਰੀਆ ਕੁਟਿ ਖਲਾਉਦੀ ਸੀ ਮੱਤਰੋ ਨਾ ਲੱਬਣੀ
    ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    ਆਪਣੇ ਪੰਡ ਦੇਆ ਬੋਹੜਾ ਜਹੀ ਨਾ ਛਾ ਲੱਬਣੀ
    ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

  2. #2
        •ღ ਹੀਰ ਸਲੇਟੀ ღ•

    Default Re: ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    sahii kehaa ji..

  3. #3
        Jaildaar

    Default Re: ਨਾ ਜਾਇਉ ਪਰਦੇਸ ਉੱਥੇ ਨੀ ਮਾ ਲੱਬਣੀ

    Ur rt jatti g I miss my mom

+ Reply to Thread

Thread Information

Users Browsing this Thread

There are currently 1 users browsing this thread. (0 members and 1 guests)

     

Posting Permissions

  • You may not post new threads
  • You may not post replies
  • You may not post attachments
  • You may not edit your posts