Thread: ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

  1. #1
        ~Prabhjot Born Fearless~

    Angry ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ
    ਹਿਕਾ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ
    ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    ਨੇਜਿਆਂ ਉਤੇ ਬੱਚੇ ਟੰਗਾਏ ਉਤੋ ਲੰਘਾਈਆ ਰੇਲਾ
    ਸੁਰੰਗਾਂ ਪੱਟ ਕੇ ਲੰਘ ਗਏ ਅਗਲੇ ਕਾਹਨੂ ਡੱਕਦੀਆ ਜੇਲਾਂ
    ਜਿੰਨੇ ਸੂਰਮੇ ਉਦੋ ਵਧ ਕੇ ਮੁਖਬਰ ਸਰਕਾਰੀ ਨੇ
    ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ
    ਹਿਕਾ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ

    ************************************************** ***

  2. #2
        Shera

    Default Re: ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

  3. #3
        Nimana Deep

    Default Re: ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

  4. #4
        Gandasa Jatti

    Default Re: ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    Bhut sohna g ......................

  5. #5
        Nimana Deep

    Default Re: ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

  6. #6
        Gandasa Jatti

    Default Re: ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤਦੇ ਵਪਾਰੀ ਨੇ

    Waheguru satnam

+ Reply to Thread

Thread Information

Users Browsing this Thread

There are currently 1 users browsing this thread. (0 members and 1 guests)

Posting Permissions

  • You may not post new threads
  • You may not post replies
  • You may not post attachments
  • You may not edit your posts